ਮਰਹੂਮ ਪੱਤਰਕਾਰ ਗੋਪਾਲ ਸਿੰਘ ਮੰਨਜੋਤਰਾ ਦਾ ਅੰਤਿਮ ਸੰਸਕਾਰ ਅੱਜ-

ਖ਼ਬਰ ਸ਼ੇਅਰ ਕਰੋ
035609
Total views : 131856

ਜੰਡਿਆਲਾ ਗੁਰੂ, 23 ਅਕਤੂਬਰ-( ਸਿਕੰਦਰ ਮਾਨ)- ਮਰਹੂਮ ਪੱਤਰਕਾਰ ਗੋਪਾਲ ਸਿੰਘ ਮੰਨਜੋਤਰਾ ਜੋ ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਨਾਂ ਦਾ ਅੰਤਿਮ ਸੰਸਕਾਰ ਅੱਜ 23 ਅਕਤੂਬਰ 2024 ਦਿਨ ਬੁੱਧਵਾਰ ਸ਼ਾਮ 4 ਵਜ਼ੇ ਸ਼ਿਵਪੁਰੀ, ਗਊਸ਼ਾਲਾ ਰੋਡ, ਜੰਡਿਆਲਾ ਗੁਰੂ ਵਿਖੇ ਕੀਤਾ ਜਾਵੇਗਾ।