




Total views : 148889







ਜੰਡਿਆਲਾ ਗੁਰੂ, 31 ਜਨਵਰੀ-(ਸਿਕੰਦਰ ਮਾਨ)- ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਲਾਕ ਸੰਮਤੀ ਮਾਰਕੀਟ ਜੰਡਿਆਲਾ ਗੁਰੂ ਵਿਖੇ ਸਮੂੰਹ ਮਾਰਕੀਟ ਤੇ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਨਿਰਮਲ ਸਿੰਘ, ਅਵਤਾਰ ਸਿੰਘ ਟੱਕਰ, ਰਣਜੀਤ ਸਿੰਘ ਜੋਸਨ, ਹਰਜਿੰਦਰ ਸਿੰਘ, ਡਾਕਟਰ ਗੁਲਜਾਰ ਸਿੰਘ ਜੋਸਨ, ਡਾ. ਲਖਵਿੰਦਰ ਸਿੰਘ ਰੰਧਾਵਾ, ਡਾਕਟਰ ਮਨਰਾਜ ਸਿੰਘ ਜੋਸਨ, ਆਸ਼ੂ ਪੇਂਟ ਵਾਲੇ, ਰੋਸ਼ਨ ਲਾਲ, ਡਾ. ਪ੍ਰਦੀਪ ਕੁਮਾਰ, ਰੋਸ਼ਨ ਲਾਲ, ਸਿੰਘ ਸਿੰਘ ਜੋਸਨ, ਰਾਜੀਵ ਕੁਮਾਰ, ਸੋਨੂੰ, ਸੰਨੀ, ਗੁਰਜਿੰਦਰ ਸਿੰਘ, ਅਸ਼ੋਕ ਕੁਮਾਰ, ਰਾਜੀਵ ਕੁਮਾਰ ਸਾਵਣ, ਸੰਦੀਪ ਕੁਮਾਰ, ਗੁਰਦਿਆਲ ਸਿੰਘ, ਬੰਟੀ ਢੋਟ, ਬਿੱਲਾ, ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
———






