ਰਵਿੰਦਰ ਹੰਸ ਨੇ ਸ੍ਰੀ ਦੁਰਗਿਆਣਾ ਮੰਦਿਰ ਵਿੱਖੇ ਹੋਏ ਨਤਮਸਤਕ ਮੰਦਰ ਕਮੇਟੀ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ 2 ਜੂਨ-(ਡਾ.ਮਨਜੀਤ ਸਿੰਘ, ਸਿਕੰਦਰ ਮਾਨ)-ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਸੂਬਾ ਸਹਿ ਪ੍ਰਧਾਨ ਰਵਿੰਦਰ ਹੰਸ ਜਿਨਾਂ ਨੂੰ…
18 ਕਰੋੜ ਰੁਪਏ ਨਾਲ ਮੁਕੰਮਲ ਹੋਵੇਗੀ ਗਹਿਰੀ ਮੰਡੀ ਤੋਂ ਮਹਿਤਾ ਨੂੰ ਜੋੜਨ ਵਾਲੀ ਸੜਕ – ਹਰਭਜਨ ਸਿੰਘ ਈ.ਟੀ.ੳ
ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਰੱਖਿਆ ਨੀਂਹ ਪੱਥਰ- ਛੇ ਮਹੀਨਿਆਂ ਵਿੱਚ ਮੁਕੰਮਲ ਹੋਵੇਗੀ ਸੜਕ- ਅੰਮ੍ਰਿਤਸਰ, 1 ਜੂਨ-( ਡਾ. ਮਨਜੀਤ ਸਿੰਘ, …
ਕੱਲ੍ਹ ਨੂੰ ਅੰਮ੍ਰਿਤਸਰ ਵਿੱਚ ਸ਼ਾਮ 8 ਵਜੇ ਤੋਂ 8:30 ਵਜੇ ਤੱਕ ਕੀਤਾ ਜਾਵੇਗਾ ਬਲੈਕ ਆਊਟ ਅਭਿਆਸ – ਮੇਜਰ ਅਮਿਤ ਸਰੀਨ
ਵਾਲਡ ਸਿਟੀ, ਹਵਾਈ ਅੱਡਾ ਅਤੇ ਪਿੰਡਾਂ ਨੂੰ ਦਿੱਤੀ ਬਲੈਕ ਆਊਟ ਅਭਿਆਸ ਤੋਂ ਛੋਟ ਅੰਮ੍ਰਿਤਸਰ, 30 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-…
ਇਕ ਦਿਨ ਐਸ.ਐਸ.ਪੀ ਦੇ ਸੰਗ’- ਮੈਰਿਟ ਵਿਚ ਆਉਣ ਵਾਲੀਆਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਜ਼ਿਲਾ ਪੁਲਿਸ ਮੁਖੀ ਨੇ ਲਗਾਏ ਖੰਭ
ਐਸ.ਐਸ.ਪੀ. ਨੇ ਬੱਚਿਆਂ ਸੰਗ ਗੁਜ਼ਾਰਿਆ ਸਾਰਾ ਦਿਨ-ਜਿੰਦਗੀ ਵਿਚ ਸਫਲਤਾ ਲਈ ਕੀਤੇ ਤਜ਼ਰਬੇ ਸਾਂਝੇ ਅੰਮ੍ਰਿਤਸਰ, 29 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-…
ਜੰਡਿਆਲਾ ਗੁਰੂ ਵਿਖੇ ਮ੍ਰਿਤਕ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ
ਜੰਡਿਆਲਾ ਗੁਰੂ ਵਿਖੇ ਮ੍ਰਿਤਕ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ- #nasihattoday…
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਜਨਾਲਾ ਦੇ ਤਹਿਸੀਲ ਕੰਪਲੈਕਸ ਵਿੱਚ ਅਚਨਚੇਤ ਛਾਪਾ
ਨਾਇਬ ਤਹਿਸੀਲਦਾਰ ਤੋਂ ਬਿਨਾਂ ਸਾਰਾ ਸਟਾਫ ਮਿਲਿਆ ਗੈਰ ਹਾਜ਼ਰ- ਪੁਲਿਸ ਥਾਣੇ ਵਿੱਚੋਂ ਨਸ਼ੇ ਕਰਨ ਵਾਲਿਆਂ ਨੂੰ ਇਲਾਜ ਲਈ ਭੇਜਿਆ ਨਸ਼ਾ…
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਜਲਦ ਖੁੱਲੇਗਾ ਪੋਲੀਟੈਕਨਿਕ ਕਾਲਜ- ਹਰਭਜਨ ਸਿੰਘ ਈ.ਟੀ.ੳ
ਡੀ.ਆਈ.ਜੀ,ਪੁਲਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਸਾਂਝੇ ਕੀਤੇ ਆਪਣੇ ਤਜ਼ਰਬੇ ਅੰਮ੍ਰਿਤਸਰ 28 ਮਈ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)-…
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੰਜਾਬ ਪੁਲਿਸ ਨੇ ਹੁਣ ਤੱਕ 8 ਹਜਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ- ਹਰਭਜਨ ਸਿੰਘ ਈ.ਟੀ.ੳ
ਨਸ਼ਾ ਤਸਕਰਾਂ ਲਈ ਖੌਫ ਬਣ ਕੇ ਖੜ ਗਏ ਹਨ ਪਿੰਡਾਂ ਦੇ ਲੋਕ ਈਟੀਓ ਮੱਖਣਵਿੰਡੀ, ਛੀਨਾ ਅਤੇ ਨਵਾਂ ਪਿੰਡ ਵਿੱਚ ਨਸ਼ਾ…
ਪੰਜਾਬ ਸਿੱਖਿਆ ਕ੍ਰਾਂਤੀ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲ- ਹਰਭਜਨ ਸਿੰਘ ਈ.ਟੀ.ੳ
ਕਿਹਾ ਕਿ-ਪੰਜਾਬ ਸਿੱਖਿਆ ਦੇ ਖੇਤਰ ਵਿਚ ਬਣੇਗਾ ਮੋਹਰੀ ਸੂਬਾ ਅੰਮ੍ਰਿਤਸਰ 26 ਮਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਮੁੱਖ ਮੰਤਰੀ ਪੰਜਾਬ ਸ:…