ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਬਲਾਕ ਪੱਧਰ ਤੇ ਬਣਾਏ ਵਿਸ਼ੇਸ਼ ਕੇਂਦਰਾਂ ਵਿੱਚ ਜਮ੍ਹਾਂ ਕਰਵਾਈਆਂ ਜਾਣ –ਡਿਪਟੀ ਕਮਿਸ਼ਨਰ

ਸਵੇਰੇ 11:00 ਤੋਂ 3:00 ਵਜੇ ਤੱਕ ਹੀ ਕਰਵਾਏ ਜਾ ਸਕਦੇ ਹਨ ਨਾਮਜ਼ਦਗੀ ਪੱਤਰ ਦਾਖ਼ਲ ਗਜ਼ਟਿਡ ਛੁੱਟੀਆਂ ਅਤੇ ਸ਼ਨਿਚਰ-ਐਤਵਾਰ ਨਹੀਂ ਹੋਣਗੇ…