‘ਸਵੱਛਤਾ ਹੀ ਸੇਵਾ ਕੰਪੈਨ’ ਅਧੀਨ ‘ਸਹਿਭਾਵ ਸਵੱਛਤਾ-ਸੰਸਕਾਰ ਸਵੱਛਤਾ’ ਨੂੰ ਮੁੱਖ ਰੱਖਦਿਆਂ ਸਕੂਲ ਦੇ ਬੱਚਿਆ ਨਾਲ ਕੱਢੀ ਵਿਸ਼ੇਸ਼ ਸਵੱਛਤਾ ਰੈਲੀ
ਜੰਡਿਆਲਾ ਗੁਰੂ, 18 ਸਤੰਬਰ-( ਸਿਕੰਦਰ ਮਾਨ)- ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਪ੍ਰੋਜੈਕਟ ਡਾਇਰੈਕਟਰ ਸੋਲਿਡ ਵੇਸਟ ਮੈਨੇਜਮੈਂਟ ਡਾ.ਪੂਰਨ ਸਿੰਘ ਪੀ.ਐੱਮ.ਆਈ.ਡੀ.ਸੀ.…