ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਅਗਵਾਈ ਵਿੱਚ ਸੜਕਾਂ, ਖਰੀਦ ਕੇਂਦਰਾਂ ਅਤੇ ਹੋਰ ਵਿਕਾਸ ਕਾਰਜਾ ਦੀ ਸ਼ੁਰੂਆਤ ਲਈ ₹ 3.5 ਕਰੋੜ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਖ਼ਬਰ ਸ਼ੇਅਰ ਕਰੋ
035611
Total views : 131858

ਸਮਾਣਾ, 14 ਜਨਵਰੀ–  ਮਹਿਮਦਪੁਰ ਮੰਡੀ ਹਲਕਾ ਸਮਾਣਾ ਵਿਖੇ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਅਗਵਾਈ ਵਿੱਚ ਸੜਕਾਂ, ਖਰੀਦ ਕੇਂਦਰਾਂ ਅਤੇ ਹੋਰ ਵਿਕਾਸ ਕਾਰਜਾ ਦੀ ਸ਼ੁਰੂਆਤ ਲਈ ₹ 3.5 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆਂ ਗਿਆ ਜਿਸ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਪਹੁੰਚੇ। ਇਸ ਮੋਕੇ ਗੁਰਦੀਪ ਸਿੰਘ ਇੰਨਜੀਨੀਅਰ ਇਨ ਚੀਫ਼, ਸਤਵਿੰਦਰ ਸੈਣੀ ਪ੍ਰਧਾਨ ਨਵੀਂ ਅਨਾਜ਼ ਮੰਡੀ ਪਟਿਆਲਾ, ਜਸਵਿੰਦਰ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਸਜੀਵਨ ਮਿੱਤਲ ਸਕੱਤਰ, ਬਿਕਰਮ ਸੈਣੀ ਅਨਾਜ਼ ਮੰਡੀ ਪਟਿਆਲਾ, ਨਰਿੰਦਰ ਸਿੰਘ ਬਰਸਟ, ਹਰਿੰਦਰ ਸਿੰਘ ਧਬਲਾਨ, ਗੁਰਵਿੰਦਰ ਸਿੰਘ ਪ੍ਰਧਾਨ ਮਹਿਮਦਪੁਰ ਮੰਡੀ, ਨਰੇਸ਼ ਮਿੱਤਲ ਪ੍ਰਧਾਨ ਨਵੀਂ ਧਬਲਾਨ ਮੰਡੀ, ਰਕੇਸ਼, ਕਰਮਜੀਤ ਸਿੰਘ ਜੁਆਇੰਟ ਸਕੱਤਰ ਕਿਸਾਨ ਵਿੰਗ ਪੰਜਾਬ, ਅਨਿਲ ਸਰਪੰਚ ਬਰਸਟ, ਮਨਪ੍ਰੀਤ ਸਿੰਘ ਸਰਪੰਚ ਵਜੀਦਪੁਰ, ਚਮਕੌਰ ਸਿੰਘ ਸਰਪੰਚ ਗੱਜੂਮਾਜਰਾ , ਭੀਮ ਸਿੰਘ ਸਰਪੰਚ ਬਨੇਰਾ, ਹਰਜਿੰਦਰ ਸਿੰਘ ਸਰਪੰਚ ਮਹਿਮਦਪੁਰ, ਸੋਨੀ ਅਗਰਵਾਲ, ਤਰਸੇਮ ਲਾਲ, ਸੰਜੈ ਭਾਨਰਾ, ਆਰ.ਕੇ. ਸਿੰਗਲਾ, ਸਮੂਹ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਰਹੇ।

#harchandsinghbarsat
#inaguration #aamadmipartypunjab
Aam Aadmi Party Aam Aadmi Party – Punjab
Arvind Kejriwal Bhagwant Mann Dr. Sandeep Pathak Raghav Chadha MLA Jarnail Singh