ਸੰਘਣੀ ਧੁੰਦ ਤੇ ਠੰਡ ਦੇ ਚੱਲਦਿਆਂ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ

ਖ਼ਬਰ ਸ਼ੇਅਰ ਕਰੋ
035609
Total views : 131856

ਅੰਮ੍ਰਿਤਸਰ,  24 ਜਨਵਰੀ-(ਡਾ. ਮਨਜੀਤ ਸਿੰਘ)- ਸੰਘਣੀ ਧੁੰਦ ਤੇ ਠੰਡ ਦੇ ਚੱਲਦਿਆਂ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਧੁੰਦ ਕਾਰਨ ਕਾਫੀ ਟਰੇਨਾਂ ਵੀ ਨਿਰਧਾਰਤ ਸਮੇਂ ਤੋ ਲੇਟ ਚੱਲ ਰਹੀਆ ਹਨ।