




Total views : 161406






Total views : 161406ਜੰਡਿਆਲਾ ਗੁਰੂ, 07 ਜੁਲਾਈ-(ਸਿਕੰਦਰ ਮਾਨ)-ਖਾਲਸਾ ਆਟੋ ਰਿਕਸ਼ਾ ਯੂਨੀਅਨ ਵੱਲੋ ਜੰਡਿਆਲਾ ਗੁਰੂ ਜੀ. ਟੀ.ਰੋਡ ਗਹਿਰੀ ਮੰਡੀ ਮੋੜ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ। ਛਬੀਲ ਦੀ ਸੇਵਾ ਕਰਨ ਤੋ ਪਹਿਲਾ ਬਾਬਾ ਲਖਬੀਰ ਸਿੰਘ ਜੰਡਿਆਲਾ ਗੁਰੂ ਵੱਲੋ ਅਰਦਾਸ ਕਰਨ ਉਪਰੰਤ ਕੜਾਹ ਪ੍ਰਸ਼ਾਦ ਸੰਗਤਾ ਨੂੰ ਛਕਾਇਆ ਗਿਆ।
ਇਸ ਮੋਕੇ ਸ. ਗੁਰਕ੍ਰਿਪਾਲ ਸਿੰਘ ਜੰਡਿਆਲਾ ਗੁਰੂ, ਇੰਦਰਪਾਲ ਸਿੰਘ ਠਁਠੀਆ, ਬਾਬਾ ਲਖਬੀਰ ਸਿੰਘ ਜੰਡਿਆਲਾ ਗੁਰੂ, ਮਨਜੀਤ ਸਿੰਘ ਲਾਟੀ ਗਹਿਰੀ ਮੰਡੀ, ਅਵਤਾਰ ਸਿੰਘ ਟੱਕਰ ਜਾਣੀਆ ਸਾਬਕਾ ਪ੍ਰਧਾਨ ਖਾਲਸਾ ਆਟੋ ਰਿਕਸ਼ਾ ਯੂਨੀਅਨ ਜੰਡਿਆਲਾ ਗੁਰੂ, ਲਖਬੀਰ ਸਿੰਘ ਲੱਖਾ, ਜਸਪਾਲ ਸਿੰਘ ਨਰੈਣਗੜ੍ਹ, ਅਜੀਤ ਸਾਹ, ਬਲਵਿੰਦਰ ਸਿੰਘ ਜੋਤੀਸਰ, ਹਰਪਾਲ ਸਿੰਘ ਰਾਜੂ, ਬਲਕਾਰ ਸਿੰਘ ਮਾਲਚਁਕ, ਜਰਮਨਜੀਤ ਸਿੰਘ, ਰਕੇਸ਼ ਕੁਮਾਰ ਧੀਰੇਕੋਟ, ਹਰਵਿੰਦਰ ਸਿੰਘ ਬਿਟੂ, ਜਸਪਾਲ ਢੰਡ, ਸ਼ਿੰਦਾ ਰਾਣਾਕਾਲਾ, ਅਜਮੇਰ ਸਿੰਘ ਜੋਤੀਸਰ, ਮਨਜੀਤ ਸਿੰਘ ਮਿੰਨੀਡੋਰ, ਨਵਦੀਪ ਸਿੰਘ ਛਾਬੜਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।







