ਸ਼ੰਭੂ ਮੋਰਚੇ ਤੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ-

ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਮਾਰਕੀਟਿੰਗ ਡਰਾਫਟ ਦੇ ਖਲੜੇ ਨੂੰ 13 ਜਨਵਰੀ, ਲੋੜੀ ਵਾਲੇ ਦਿਨ ਫੂਕਣ ਦੀ ਅਪੀਲ- ਮੋਰਚੇ ਵੱਲੋਂ…