ਮਾਨਸੂਨ ਸ਼ੀਜਨ ਦੋਰਾਨ ਜ਼ਿਲੇ੍ ਵਿਚ ਲਗਾਏ ਜਾਣਗੇ 3 ਲੱਖ ਬੂਟੇ-ਡਿਪਟੀ ਕਮਿਸ਼ਨਰ

ਕਿਹਾ ਕਿ-ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਬਣੇਗਾ ਮਿੰਨੀ ਮਿਆਂਵਾਕੀ ਜੰਗਲ ਬੂਟੇ ਲਗਾਉਣ ਤੇ ਸੰਭਾਲ ਕਰਨ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਸਨਮਾਨਤ…