ਅੰਮ੍ਰਿਤਸਰ ਦੇ ਹੜ ਪੀੜਤ ਇਲਾਕਿਆਂ ਵਿੱਚੋਂ ਹੁਣ ਤੱਕ 2500 ਲੋਕਾਂ ਨੂੰ ਸੁਰੱਖਿਤ ਸਥਾਨਾਂ ‘ਤੇ ਲਿਆਂਦਾ- ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ-
ਅੰਦਾਜਨ 23 ਹਜਾ਼ਰ ਹੈਕਟੇਅਰ ਰਕਬੇ ਵਿੱਚ ਫਸਲਾਂ ਦਾ ਹੋਇਆ ਨੁਕਸਾਨ- ਅੰਮ੍ਰਿਤਸਰ, 31 ਅਗਸਤ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਅੰਮ੍ਰਿਤਸਰ ਦੇ ਹੜਾਂ…