ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਤੇ ਬਜੁਰਗਾਂ ਨੂੰ ਸਹਾਇਤਾ ਉਪਕਰਨ ਮੁਹੱਈ ਕਰਵਾਉਣ ਸੰਬੰਧੀ ਮੁਲਾਂਕਣ ਕੈਂਪ ਆਯੋਜਿਤ

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ  ਨੇ ਮੁਲਾਂਕਣ ਕੈਂਪ ਦਾ ਲਿਆ ਜਾਇਜਾ 1 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਮਜੀਠਾ ਵਿਖੇ ਲਗੇਗਾ ਕੈਂਪ…